Saturday, July 20, 2019
Home > News > ਏਅਰਪੋਰਟ ਤੇ ਲੱਗੀ ਇਹ ਨਵੀਂ ਪਾਬੰਦੀ, ਹੁਣ ਯਾਤਰੀਆਂ ਨੂੰ ਲੱਗੇਗਾ ਵੱਡਾ ਝੱਟਕਾ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਏਅਰਪੋਰਟ ਤੇ ਲੱਗੀ ਇਹ ਨਵੀਂ ਪਾਬੰਦੀ, ਹੁਣ ਯਾਤਰੀਆਂ ਨੂੰ ਲੱਗੇਗਾ ਵੱਡਾ ਝੱਟਕਾ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਏਅਰਪੋਰਟ ਆਫ਼ ਇੰਡੀਆ ਨੇ ਇੱਕ ਵੱਡਾ ਕਦਮ ਚੱਕਦਿਆਂ ਚੰਡੀਗੜ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਹੁਣ ਯਾਤਰੀ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।ਜਿਕਰਯੋਗ ਹੈ ਕਿ ਦੇਸ਼ ਦੇ ਕਰੀਬ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਇਹ ਪਾਬੰਦੀ ( Single-Use Plastic Free) ਲਗਾਈ ਗਈ ਹੈ।

ਇਸ ਪਾਬੰਦੀ ਦਾ ਮੁੱਖ ਮੰਤਵ ਪਲਾਸਟਿਕ ਰਹਿਤ ਦੇਸ਼ ਬਣਾਉਣਾ ਹੈ ।ਜਿਕਰਯੋਗ ਹੈ ਕਿ ਅਥਾਰਿਟੀ ਵਲੋਂ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ।ਇਨ੍ਹਾਂ ਮੁੱਖ 16 ਏਅਰਪੋਰਟਾਂ ‘ਚ ਚੰਡੀਗੜ , ਇੰਦੌਰ , ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਤਿਰੁਪਤੀ, ਵਿਜੈਵਾੜਾ, ਵਡੋਦਰਾ, ਪੂਣੇ, ਕਲਕੱਤਾ, ਵਾਰਾਨਸੀ ਆਦਿ ਸ਼ਾਮਲ ਹਨ।

Leave a Reply

Your email address will not be published. Required fields are marked *