Thursday, August 22, 2019
Home > News > ਵੱਡੀ ਖੁਸ਼ਖ਼ਬਰੀ: ਹੁਣੇ-ਹੁਣੇ ਇੰਨ੍ਹੇਂ ਰੁਪਏ ਸਸਤਾ ਹੋਇਆ ਪੈਟਰੋਲ ਤੇ ਡੀਜਲ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਵੱਡੀ ਖੁਸ਼ਖ਼ਬਰੀ: ਹੁਣੇ-ਹੁਣੇ ਇੰਨ੍ਹੇਂ ਰੁਪਏ ਸਸਤਾ ਹੋਇਆ ਪੈਟਰੋਲ ਤੇ ਡੀਜਲ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਪਿਛਲੇ ਦਿਨੀਂ ਆਮ ਬਜਟ ਤੋਂ ਬਾਅਦ ਤੇਲ ਦੀਆਂ ਕੀਮਤਾਂ ‘ਚ ਲਗਭਗ 2 ਰੁਪਏ ਦੀ ਤੇਜ਼ੀ ਆ ਗਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਦਰਅਸਲ, ਅੱਜ ਪੈਟਰੋਲ ਜਿਥੇ 6 ਪੈਸੇ ਸਸਤਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 10 ਪੈਸੇ ਘਟ ਹੋਈ ਹੈ।ਇਸ ਦੇ ਬਾਅਦ ਰਾਜਧਾਨੀ ਦਿੱਲੀ ‘ਚ ਪੈਟਰੋਲ 72.90 ਰੁਪਏ ਮਿਲ ਰਿਹਾ ਹੈ ਉੱਧਰ ਡੀਜ਼ਲ 66.49 ਰੁਪਏ ਲੀਟਰ ਮਿਲ ਰਿਹਾ ਹੈ।

ਇੰਦੌਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 78.17 ਰੁਪਏ ਲੀਟਰ ਮਿਲ ਰਿਹਾ ਹੈ।ਉੱਧਰ ਡੀਜ਼ਲ ਦੀ ਕੀਮਤ 69.96 ਰੁਪਏ ਲੀਟਰ ਹੈ। ਇਸ ਤਰ੍ਹਾਂ ਰਾਏਪੁਰ ‘ਚ ਪੈਟਰੋਲ 71.40 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 69.84 ਰੁਪਏ ਲੀਟਰ ਹੈ।ਮੁੰਬਈ ‘ਚ ਪੈਟਰੋਲ 78.52 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.96 ਰੁਪਏ ਲੀਟਰ ਮਿਲ ਰਿਹਾ ਹੈ।

Leave a Reply

Your email address will not be published. Required fields are marked *